ਰੂਪਨਗਰ ਵਿਖੇ ਤਿੰਨ ਦੋਸਤਾਂ ਨੇ ਮਿਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਅਤੇ ਕਤਲ ਨੂੰ ਘਟਨਾ ਦਾ ਰੂਪ ਦੇਣ ਲਈ ਗੱਡੀ ਨਹਿਰ 'ਚ ਸੁੱਟ ਦਿੱਤੀ।