ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਨੇ ਵਧਾਇਆ ਮਾਣ। ਕੇਂਦਰੀ ਜਲ ਸਪਲਾਈ ਅਤੇ ਸੈਨੀਟੈਂਸ਼ਨ ਵਿਭਾਗ ਵਲੋਂ ਰਾਸ਼ਟਰੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮਿਲਿਆ ਸੱਦਾ।