¡Sorpréndeme!

ਭਗਤਾ ਭਾਈ ਕਾ ਗੋਲੀ ਕਾਂਡ ਨਿਕਲਿਆ ਡਰਾਮਾ, ਨਜਾਇਜ਼ ਅਸਲੇ ਤੋਂ ਚੱਲੀ ਗੋਲੀ ਕਾਰਨ ਜ਼ਖ਼ਮੀ ਹੋਈ ਸੀ ਲੜਕੀ

2025-01-22 0 Dailymotion

ਬਠਿੰਡਾ ਦੇਾ ਭਗਤਾ ਭਾਈ ਕਾ ਗੋਲੀ ਕਾਂਡ ਡਰਾਮਾ ਨਿਕਲਿਆ ਹੈ। ਨਜਾਇਜ਼ ਅਸਲੇ ਤੋਂ ਚੱਲੀ ਗੋਲੀ ਕਾਰਨ ਲੜਕੀ ਜ਼ਖ਼ਮੀ ਹੋਈ ਸੀ।