¡Sorpréndeme!

ਇਨ੍ਹਾਂ ਸਮਾਗਮਾਂ 'ਚ ਨਹੀਂ ਬਣਨਗੀਆਂ ਮਿਠਾਈਆਂ, ਜੇ ਬਣੀਆਂ ਤਾਂ ਲੱਗੇਗਾ ਹਜ਼ਾਰਾਂ ਰੁਪਏ ਜ਼ੁਰਮਾਨਾ, ਜਾਣੋ ਹਰ ਕਿਹੜੇ ਮਤੇ ਪਾਸ

2025-01-22 1 Dailymotion

ਪਿੰਡ ਵਿੱਚ ਭੋਗ 'ਤੇ ਜਲੇਬੀਆਂ ਅਤੇ ਪਕੌੜੇ ਨਹੀਂ ਬਣਨਗੇ, ਜੇ ਬਣੇ ਤਾਂ 21 ਹਜ਼ਾਰ ਰੁਪਏ ਜ਼ੁਰਮਾਨਾ। ਪਿੰਡ ਵਿੱਚ ਤੰਬਾਕੂ ਅਤੇ ਸਟਿੰਗ ਵੇਚਣ 'ਤੇ ਵੀ ਰੋਕ।