ਇਕ ਜੈਨ ਗੱਡੀ ਨੇ ਬੈਰੀਗੇਟ ਸਮੇਤ ਬੀਤੀ ਦੋ ਦਿਨ ਪਹਿਲਾਂ ਏਐਸਆਈ ਧਨਵੰਤ ਸਿੰਘ ਨੂੰ ਟੱਕਰ ਮਾਰੀ ਸੀ, ਜਿੰਨ੍ਹਾਂ ਦੀ ਮੌਤ ਹੋ ਗਈ।