ਵਿਦੇਸ਼ੀ ਧਰਤੀ ਉੱਤੇ ਆਪਣਾ ਭੱਵਿਖ ਸੰਵਾਰਨ ਗਏ ਇੱਕ ਹੋਰ ਨੌਜਵਾਨ ਦੀ ਮੌਤ। ਪਰਿਵਾਰ ਨੇ ਰੋ-ਰੋ ਕੇ ਸਰਕਾਰ ਅੱਗੇ ਰੱਖੀ ਆਪਣੀ ਮੰਗ।