Intro:ਅੰਮ੍ਰਿਤਸਰ ਚ ਪਰਵਾਸੀਆਂ ਨੂੰ ਡੀਜੇ ਤੋਂ ਭੋਜਪੁਰੀ ਗਾਣੇ ਲਗਾਉਣ ਤੋਂ ਰੋਕਣ ਤੇ ਹੋਇਆ ਵਿਵਾਦ ਪ੍ਰਵਾਸੀਆਂ ਨੇ ਪੰਜਾਬੀ ਨੌਜਵਾਨ ਦੀ ਕੀਤੀ ਕੁੱਟਮਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ