ਸੁਖਾਲੇ ਮਹੌਲ 'ਚ ਹੋਈ ਕਿਸਾਨਾਂ ਦੀ ਮੀਟਿੰਗ, ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ, ਅਗਲੇ ਮੰਥਨ 'ਚ ਉਲੀਕੀ ਜਾਵੇਗੀ ਰਣਨੀਤੀ
2025-01-13 0 Dailymotion
ਪਾਤੜਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਈ। ਕਿਸਾਨਾਂ ਨੇ ਕਿਹਾ ਕਿ ਮੀਟਿੰਗ ਸੁਖਾਲੇ ਮਹੌਲ ਚ ਹੋਈ ਅਤੇ ਏਕਤਾ ਬਰਕਰਾਰ ਹੈ।