ਸੋਨੂੰ ਸੂਦ ਦੀ ਫਿਲਮ ਨੂੰ ਲੈ ਕੇ ਉਨ੍ਹਾਂ ਦੇ ਜ਼ਿਲ੍ਹੇ ਮੋਗਾ ਵਿੱਚ ਅਲੱਗ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਲੋਕ ਟ੍ਰੈਕਟਰ-ਟਰਾਲੀਆਂ ਭਰ-ਭਰ ਕੇ ਫਿਲਮ ਦੇਖਣ ਜਾ ਰਹੇ ਹਨ।