¡Sorpréndeme!

ਠੰਡੀਆਂ ਹਵਾਵਾਂ ਚੱਲਣ ਦੇ ਨਾਲ-ਨਾਲ 2 ਦਿਨ ਮੀਂਹ ਦਾ ਅਲਰਟ, ਜਲਦ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ

2025-01-10 0 Dailymotion

ਪੰਜਾਬ ਵਿੱਚ ਠੰਡੀਆਂ ਹਵਾਵਾਂ ਸਣੇ 2 ਦਿਨ ਮੀਂਹ ਦਾ ਅਲਰਟ ਜਾਰੀ। ਜ਼ਿਆਦਾਤਰ ਹਿੱਸਿਆਂ 'ਚ ਸੰਘਣੀ ਧੁੰਦ। ਕਈ ਇੰਟਰਨੈਸ਼ਨਲ ਫਲਾਈਟਾਂ ਡਾਇਵਰਟ ਤੇ ਕਈ ਘਰੇਲੂ ਫਲਾਈਟਾਂ ਰੱਦ।