¡Sorpréndeme!

ਛੱਤੀਸਗੜ੍ਹ ਦੇ ਮੁੰਗੇਲੀ 'ਚ ਪਲਾਂਟ ਦੀ ਚਿਮਨੀ ਡਿੱਗੀ, ਕਈ ਮਜ਼ਦੂਰ ਮਲਬੇ 'ਚ ਦੱਬੇ, ਬਚਾਅ ਮੁਹਿੰਮ ਜਾਰੀ

2025-01-09 0 Dailymotion

ਛੱਤੀਸਗੜ੍ਹ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਨੂੰ ਜੋੜਨ ਵਾਲੇ ਰਾਏਪੁਰ-ਬਿਲਾਸਪੁਰ ਹਾਈਵੇਅ 'ਤੇ ਸਥਿਤ ਪਲਾਂਟ 'ਤੇ ਹਾਦਸਾ ਵਾਪਰ ਗਿਆ।