ਆਉਣ ਵਾਲੇ ਸਮੇਂ ਵਿੱਚ ਸਰਹੱਦ ਦੀ ਸੁਰੱਖਿਆ ਵਿੱਚ ਬੀਐਸਐਫ ਦੇ ਜਵਾਨਾਂ ਦੇ ਨਾਲ-ਨਾਲ ਕੁੱਤੇ ਵੀ ਨਜ਼ਰ ਆਉਣਗੇ। ਬੀਐਸਐਫ ਨੇ ਇਸ ਸਬੰਧੀ ਨਵੀਂ ਕਵਾਇਦ ਵਿੱਢੀ ਹੈ।