¡Sorpréndeme!

ਅੰਮ੍ਰਿਤਸਰ ਚ ਕਾਂਗਰਸ ਪਾਰਟੀ ਦਾ ਮੇਅਰ ਬਨਾਉਣ ਨੂੰ ਲੈਕੇ ਪੰਜਾਬ ਪ੍ਰਭਾਰੀ ਹਰੀਸ਼ ਚੌਧਰੀ ਅਤੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਸਹਿਤ ਕਈ ਕਾਂਗਰਸੀ ਨੇਤਾ ਮੀਟਿੰਗ ਵਿੱਚ ਪੁੱਜੇ

2025-01-08 1 Dailymotion

ਪ੍ਰਤਾਪ ਬਾਜਵਾ ਨੇ ਕਿਹਾ ਕਾਂਗਰਸ ਦਾ ਮੇਅਰ ਅੰਮ੍ਰਿਤਸਰ ਵਿੱਚ ਕਿਸ ਨੂੰ ਬਣਾਉਣਾ ਹੈ? ਇਸ ਸਬੰਧੀ ਜਲਦ ਹੀ ਦੁਬਾਰਾ ਇੱਕ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ।