¡Sorpréndeme!

ਅੰਮ੍ਰਿਤਸਰ ਵਿੱਚ ਮੀਟਰ ਬਦਲਣ ਗਏ ਬਿਜਲੀ ਮੁਲਾਜ਼ਮਾਂ ਦੀ ਪੁਲਿਸ ਮੁਲਾਜ਼ਮ ਨੇ ਕੀਤੀ ਛਿੱਤਰ ਪਰੇਡ

2025-01-06 0 Dailymotion

Intro:ਅੰਮ੍ਰਿਤਸਰ ਵਿੱਚ ਮੀਟਰ ਬਦਲਣ ਗਏ ਬਿਜਲੀ ਮੁਲਾਜ਼ਮਾਂ ਦੀ ਪੁਲਿਸ ਮੁਲਾਜ਼ਮ ਨੇ ਕੀਤੀ ਛਿੱਤਰ ਪਰੇਡਪੁਲਿਸ ਮੁਲਾਜ਼ਮ ਨੇ ਵਰਦੀ ਦਾ ਰੋਹਬ ਦਿਖਾਉਂਦੇ ਹੋਏ ਡੰਡੇ ਨਾਲ ਕੁੱਟੇ ਬਿਜਲੀ ਵਿਭਾਗ ਦਾ ਜੇ. ਈ ਅਤੇ ਲਾਈਨਮੈਨਜੇ. ਈ ਅਤੇ ਲਾਈਨਮੈਨ ਆਪਣੇ ਬਿਜਲੀ ਕਰਮਚਾਰੀਆਂ ਨਾਲ ਇਨਸਾਫ਼ ਲੈਣ ਲਈ ਪਹੁੰਚੇ ਪੁਲਿਸ ਚੋਕੀ ਬਿੱਲੀ ਦੀ ਮੁਲਾਜ਼ਮਾਂ ਨੇ ਪੁਲਿਸ ਕੋਲੋਂ ਲਗਾਈ ਇਨਸਾਫ ਦੀ ਗੁਹਾਰਪੁਲਿਸ ਦਾ ਕਹਿਣਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਸ਼ੁਰੂ