ਬਟਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਲੱਗੀ ਅੱਗ ਮਰੀਜ਼ਾਂ ਨੂੰ ਦਾਖਲ ਕੀਤਾ ਹੋਇਆ ਸੀ ਬੋਤਲਾਂ ਲੱਗੀਆਂ ਹੋਈਆਂ ਸੀ ਗੁਲੂਕੋਜ ਲੱਗੇ ਹੋਏ ਸਨ ਗੁਲੂਕੋਜ ਸਣੇ ਮਰੀਜ਼ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਹੋਏ ਨਜ਼ਰ ਆਏ