¡Sorpréndeme!

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ

2024-04-25 17 Dailymotion

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ 22 ਦੀਆਂ
22 ਫਸਲਾਂ ‘ਤੇ ਐਮ ਐਸ ਪੀ ਦੇਣ ਦਾ ਦਾਅਵਾ ਕਰਦਾ ਸੀ

ਕੁਰਸੀ ਮਿਲਣ ਤੋਂ ਪਹਿਲਾਂ ਮੋਦੀ ਅਤੇ ਭਗਵੰਤ ਮਾਨ ਦੇ ਐਮਐਸਪੀ ਸਬੰਧੀ ਵਿਚਾਰ ਕੁਝ ਇਸ ਤਰਾਂ ਦੇ ਸਨ। ਪਤਾ ਨਹੀਂ ਕੁਰਸੀ ਸਿਰ ਨੂੰ ਕਿਹੋ ਜਿਹਾ ਕਰੰਟ ਮਾਰਦੀ ਕਿ ਸਿਰ ‘ਚੋਂ ਸਾਰੇ ਵਾਅਦੇ ਉੱਡ ਜਾਂਦੇ।
#BhagwantMann #NarendraModi