¡Sorpréndeme!

ਇਹ ਕੀ ਹੋ ਗਿਆ ਉਰਫ਼ੀ ਜਾਵੇਦ ਨੂੰ? ਸਾਂਝੀ ਅਜਿਹੀ ਤਸਵੀਰ ਉੱਡ ਗਏ ਲੋਕਾਂ ਦੇ ਹੋਸ਼! |OneIndia Punjabi

2024-01-05 9 Dailymotion

ਇੰਡਸਟਰੀ 'ਚ ਆਪਣਾ ਫੈਸ਼ਨ ਸਟਾਈਲ ਫੈਲਾਉਣ ਵਾਲੀ ਉਰਫੀ ਜਾਵੇਦ ਹਰ ਰੋਜ਼ ਸੁਰਖੀਆਂ 'ਚ ਰਹਿੰਦੀ ਹੈ। ਅਕਸਰ ਉਹ ਮੁੰਬਈ ਦੀਆਂ ਸੜਕਾਂ ਜਾਂ ਏਅਰਪੋਰਟ 'ਤੇ ਅਜੀਬ ਫੈਸ਼ਨ ਦੇ ਕੱਪੜਿਆਂ 'ਚ ਨਜ਼ਰ ਆਉਂਦੀ ਹੈ।ਇੱਕ ਵਾਰ ਫਿਰ ਉਹ ਸੁਰਖੀਆਂ ਵਿੱਚ ਹੈ।। ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਉਹ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ ਪਰ ਕੁਝ ਸਮੇਂ ਬਾਅਦ ਉਸ ਨੇ ਇਸ ਨੂੰ ਡਿਲੀਟ ਕਰ ਦਿੱਤਾ।ਉਰਫੀ ਜਾਵੇਦ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਬੈਠੀ ਹੋਈ ਦਿਖਾਈ ਦੇ ਰਹੀ ਹੈ।
.
What happened to Urfi Javed? Shared such a picture blew people's senses!
.
.
.
#urfijaved #punjabnews #bollywood