¡Sorpréndeme!

Canada ਦੇ ਇਲਜ਼ਾਮਾਂ 'ਤੇ ਅਮਿਤ ਸ਼ਾਹ ਦਾ ਪਲਟਵਾਰ, 'ਸਾਡਾ ਦੁਸ਼ਮਣ ਤੁਹਾਡੇ ਦੇਸ਼ 'ਚ ਕੀ ਕਰਦਾ ਸੀ?'|OneIndia Punjabi

2023-12-15 1 Dailymotion

ਖਾਲਿਸਤਾਨੀ ਸਮਰੱਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਕੈਨੇਡਾ ਵੱਲੋਂ ਲਗਾਏ ਇਲਜ਼ਾਮਾਂ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦਿੱਤਾ ਹੈ। ਦੱਸਦਈਏ ਕਿ ਹਰਦੀਪ ਨਿੱਝਰ ਮਾਮਲੇ 'ਚ ਅਮਿਤ ਸ਼ਾਹ ਨੇ ਕੈਨੇਡਾ ਨੂੰ ਉਸ ਦੀ ਭਾਸ਼ਾ 'ਚ ਹੀ ਜਵਾਬ ਦਿੰਦਿਆ ਕਿਹਾ ਕੀ ਪਹਿਲਾਂ ਇਹ ਦੱਸੋ ਕਿ ਭਾਰਤ ਦਾ ਦੁਸ਼ਮਣ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਕੈਨੇਡਾ 'ਚ ਕੀ ਕਰ ਰਿਹਾ ਸੀ? ਅਮਿਤ ਸ਼ਾਹ ਨੇ ਕਿਹਾ ਕਿ ਕੈਨੇਡਾ ਨੂੰ ਹੁਣ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਭਾਰਤ ਵੱਲੋਂ ਅੱਤਵਾਦੀ ਐਲਾਨਿਆ ਗਿਆ ਹਰਦੀਪ ਸਿੰਘ ਨਿੱਝਰ ਉੱਥੇ ਕੀ ਕਰ ਰਿਹਾ ਸੀ।
.
Amit Shah's response to Canada's allegations, 'What was our enemy doing in your country?'
.
.
.
#amitshah #khalistani #canadanews