¡Sorpréndeme!

Jyoti Nooran ਦੀਆਂ ਯਾਦਾਂ 'ਚ ਉਦਾਸ ਹੋਇਆ ਪਤੀ ਕੁਨਾਲ ਪਾਸੀ? ਲੋਕ ਅੱਗੇ ਵਧਣ ਦੀ ਦੇ ਰਹੇ ਸਲਾਹ! |OneIndia Punjabi

2023-11-03 4 Dailymotion

ਆਪਣੀ ਗਾਇਕੀ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾਂ (Jyoti Nooran) ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਜੋਤੀ ਨੂਰਾਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਆਪਣੇ ਪਤੀ ਤੋਂ ਵੱਖ ਹੋਣ 'ਤੇ, ਜੋਤੀ ਦਾ ਦਾਅਵਾ ਹੈ ਕਿ ਕੁਨਾਲ ਉਸ ਦੇ ਕੰਮ ਵਿਚ ਦਖਲਅੰਦਾਜ਼ੀ ਕਰਦਾ ਹੈ, ਜੋ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ..ਇਸ ਦੌਰਾਨ ਗਾਇਕਾ ਜੋਤੀ ਖਿਲਾਫ ਨਾ ਸਿਰਫ ਉਸਦਾ ਪਤੀ ਕੁਨਾਲ ਪਾਸੀ ਸਗੋਂ ਭੈਣ ਸੁਲਤਾਨਾ ਅਤੇ ਪੂਰਾ ਪਰਿਵਾਰ ਵੀ ਖੜਾ ਹੋ ਗਿਆ ਹੈ। ਉਨ੍ਹਾਂ ਦੀ ਸ਼ਾਦੀ ਸ਼ੁਦਾ ਜ਼ਿੰਦਗੀ ਨੂੰ ਲੈ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।
.
Is Kunal Pasi sad in the memories of Jyoti Nooran? People are giving advice to move forward!
.
.
.
nooransisters #jyotinooran #kunalpassi
~PR.182~