ਨੋਇਡਾ ‘ਚ ਪੁਲਿਸ ਨੇ ਇਕ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ, ਜਿਸ ‘ਚ ਨਾ ਸਿਰਫ ਵਿਦੇਸ਼ੀ ਕੁੜੀਆਂ ਇਕੱਠੀਆਂ ਸਨ, ਸਗੋਂ ਨਸ਼ੇ ਲਈ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਨੋਇਡਾ ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਬਿੱਗ ਬੌਸ ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦਾ ਨਾਮ ਵੀ ਸਾਹਮਣੇ ਆਇਆ।ਇਲਜ਼ਾਮ ਹੈ ਕਿ ਐਲਵਿਸ਼ ਯਾਦਵ ਨੇ ਵਿਦੇਸ਼ੀ ਕੁੜੀਆਂ ਨਾਲ ਰੇਵ ਪਾਰਟੀ ਕੀਤੀ ਸੀ ਅਤੇ ਇਸ ਪਾਰਟੀ ਵਿੱਚ ਨਸ਼ੇ ਲਈ ਕੋਬਰਾ ਸੱਪਾਂ ਦੇ ਜ਼ਹਿਰ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਫਿਲਹਾਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
.
Filed FIR against Elvish Yadav? Big reveal of Elvish Yadav! The truth revealed.
.
.
.
#breakingnews #elvishyadav #raveparty
~PR.182~