ਵੈਨਕੂਵਰ 'ਚ ਇੰਡੀਅਨ ਕੌਂਸਲ ਦੇ ਬਾਹਰ ਖਾਲਿਸਤਾਨੀ ਵਿਰੋਧ ਪ੍ਰਦਰਸ਼ਨ ਬੁਰੀ ਤਰ੍ਹਾਂ ਫਲਾਪ ਹੋ ਗਿਆ ਹੈ। ਇੰਜ ਜਾਪਦਾ ਹੈ ਕਿ ਕੈਨੇਡਾ 'ਚ ਖਾਲਿਸਤਾਨੀਆਂ ਦੀ ਤਾਕਤ ਲਗਾਤਾਰ ਸੁੰਗੜ ਰਹੀ ਹੈ। ਲੋਕਾਂ ਨੂੰ ਮੋਟੀਆਂ ਰਕਮਾਂ ਦਾ ਲਾਲਚ ਦੇਣ ਦੇ ਬਾਵਜੂਦ ‘ਖਾਲਿਸਤਾਨੀ’ 50 ਤੋਂ ਵੱਧ ਲੋਕਾਂ ਨੂੰ ਧਰਨੇ ਲਈ ਇਕੱਠਾ ਕਰਨ 'ਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਵੈਨਕੂਵਰ 'ਚ ਭਾਰਤੀ ਕੌਂਸਲ ਦੇ ਬਾਹਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਖਾਲਿਸਤਾਨ ਸਮਰਥਕਾਂ ਦੇ ਵਿਰੋਧ ਤੋਂ ਪਹਿਲਾਂ ਵੈਨਕੂਵਰ ਪੁਲਿਸ ਵਿਭਾਗ ਨੇ ਭਾਰਤੀ ਕੌਂਸਲੇਟ ਦੇ ਆਲੇ ਦੁਆਲੇ ਸੜਕਾਂ 'ਤੇ ਬੈਰੀਕੇਡ ਲਗਾ ਦਿੱਤੇ ਸਨ।
.
KhalisTani's performance in Canada is a flop! People will not stand in favor of Nijjar?
.
.
.
#khalistan #khalistanincanada #canadanews