¡Sorpréndeme!

ਭਾਈ ਹਰਜਿੰਦਰ ਸਿੰਘ ਜੀ ਨੇ ਕੀਤੀ "ਕੌਣ ਬਣੇਗਾ ਕਰੋੜਪਤੀ" ਦੇ ਪਹਿਲੇ ਕਰੋੜਪਤੀ ਨਾਲ ਮੁਲਾਕਾਤ |OneIndia Punjabi

2023-09-07 0 Dailymotion

ਅਮਿਤਾਭ ਬੱਚਨ ਇਨ੍ਹੀਂ ਦਿਨੀਂ 'ਕੌਨ ਬਣੇਗਾ ਕਰੋੜਪਤੀ' ਦੇ 15ਵੇਂ ਸੀਜ਼ਨ ਦੀ ਮੇਜ਼ਬਾਨੀ ਕਰ ਰਹੇ ਹਨ। ਕੌਨ ਬਣੇਗਾ ਕਰੋੜਪਤੀ 15ਵੇਂ ਸੀਜ਼ਨ ਨੂੰ ਆਪਣਾ ਪਹਿਲਾ ਕਰੋੜਪਤੀ (KBC-15 ਵਿੱਚ ਪਹਿਲਾ ਕਰੋੜਪਤੀ) ਮਿਲ ਗਿਆ ਹੈ। ਸੀਜ਼ਨ 15 ਦਾ ਕਰੋੜਪਤੀ ਬਣਨ ਵਾਲਾ ਪਹਿਲਾ ਵਿਅਕਤੀ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਜੀ ਹਾਂ, ਪੰਜਾਬ ਦੇ ਜਸਕਰਨ ਸਿੰਘ ਨੇ ਕੌਨ ਬਣੇਗਾ ਕਰੋੜਪਤੀ ਵਿੱਚ ਇੱਕ ਕਰੋੜ ਰੁਪਏ ਜਿੱਤੇ ਹਨ। ਤਰਨਤਾਰਨ ਦੇ ਛੋਟੇ ਜਿਹੇ ਪਿੰਡ ਖਾਲੜਾ ਦੇ ਜਸਕਰਣ ਸਿੰਘ (Jaskarn Singh)ਨੇ ਬੀਤੇ ਦਿਨੀਂ ਇੱਕ ਕਰੋੜ ਰੁਪਏ ਜਿੱਤੇ ਸਨ । ਜਿਸ ਤੋਂ ਬਾਅਦ ਜਸਕਰਣ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਗੁਰਦੁਆਰਾ ਸਾਹਿਬ ਵੀ ਪੁੱਜੇ ਸਨ ।
.
Bhai Harjinder Singh met the first millionaire of "Kaun Banega Crorepati".
.
.
.
#jaskaransingh #kaunbanegacrorepati #kbc