¡Sorpréndeme!

ਕੰਨ੍ਹਈਆ ਮਿੱਤਲ ਨੇ ਮੁੜ ਉਗਲਿਆ ਜ਼ਹਿਰ, "ਜੋ ਕਿਹਾ ਸੀ ਠੀਕ ਕਿਹਾ ਹੈ" | Kanhiya Mittal |OneIndia Punjabi

2023-09-05 0 Dailymotion

ਭਜਨ ਗਾਇਕ ਕਨਹੈਯਾ ਮਿੱਤਲ ਦਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਮਿੱਤਲ ਨੇ ਵੀਡੀਓ ਜਾਰੀ ਆਪਣੇ ਪੁਰਾਣੇ ਦਿੱਤੇ ਬਿਆਨਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਦਿੱਤੇ ਬਿਆਨ 'ਤੇ ਸਫਾਈ ਦਿੱਤੀ। ਮਿੱਤਲ ਨੇ ਕਿਹਾ ਕਿ ਮੈਂ ਆਪਣੇ ਸਨਾਤਨੀ ਲੋਕਾਂ ਤੋਂ ਜਾਗਰਣ ਪੂਜਾ ਵਿਧੀ ਦੀ ਗੱਲ ਕੀਤੀ ਹੈ ।ਓਹਨਾ ਨੇ ਗੱਲ ਕਰਦਿਆਂ ਕਿਹਾ ਕੇ ਭਜਨ ਆਪਣੀ ਜਗ੍ਹਾ ਹੈ ਤੇ ਗਾਉਣਾ ਵਜਾਉਣਾ ਆਪਣੀ ਜਗ੍ਹਾ ਹੈ ਕਿਹਾ ਅਸੀਂ ਸਬ ਮਿਲ ਕੇ ਸਨਾਤਨ ਧਰਮ ਦਾ ਸਪੋਰਟ ਕਰਦੇ ਹਾਂ...ਓਹਨਾ ਕਿਹਾ ਮੈ ਆਪਣੇ ਬਿਆਨ 'ਚ ਕਿਹਾ ਸੀ ਕੇ ਵੈਸ਼ਨੋ ਦਾ ਭਜਨ ਸਿਰਫ ਵੈਸ਼ਨੋ ਕਰਨ ਪਰ ਇਸ ਬਿਆਨ ਨੂੰ ਮੋੜ ਦਿੱਤਾ ਗਿਆ ਤੇ ਇਸਨੂੰ ਹਿੰਦੂ ਮੁਸਲਿਮ ਨਾਲ ਜੋੜ ਦਿੱਤਾ ਗਿਆ |
.
Kanhaiya Mittal spews venom again, "What he said is right".
.
.
.
#chandigarhnews #kanhaiyamittal #punjabnews
~PR.182~