¡Sorpréndeme!

ਕੀ ਹੋਇਆ ਅਜਿਹਾ ਕਿ ਆਜ਼ਾਦੀ ਦਿਹਾੜੇ ਮੌਕੇ, SC ਭਾਈਚਾਰੇ ਨੂੰ ਨੰਗੇ ਧੜ ਕਰਨਾ ਪਿਆ ਪ੍ਰਦਰਸ਼ਨ? |Oneindia Punjabi

2023-08-16 0 Dailymotion

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਹੁਸਿ਼ਆਰਪੁਰ ਦੀਆਂ ਹਨ | ਜਿੱਥੇ SC ਭਾਈਚਾਰੇ ਵਲੋਂ ਆਜ਼ਾਦੀ ਦਿਹਾੜੇ ਮੌਕੇ ਨੌਜਵਾਨਾਂ ਵਲੋਂ ਸਰਕਾਰਾਂ ਵਿਰੁੱਧ ਨੰਗੇ ਧੜ ਰੋਸ ਮਾਰਚ ਕੀਤਾ ਗਿਆ। ਦਰਅਸਲ ਇਹ ਰੋਸ ਮਾਰਚ ਪੋਸਟ ਮੈਟ੍ਰਿਕ ਸਕੀਮ ਨੂੰ ਲੈਕੇ ਕੀਤਾ ਗਿਆ ਹੈ | ਇਹ ਪ੍ਰਦਰਸ਼ਨ ਸਰਕਾਰੀ ਕਾਲਜ ਦੇ ਨੇੜਿਓਂ ਸ਼ੁਰੂ ਹੋ ਕੇ ਵੱਖ ਵੱਖ ਚੌਕਾਂ ਤੇ ਬਾਜ਼ਾਰ ਤੱਕ ਕੀਤਾ ਗਿਆ | ਇਸ ਦੌਰਾਨ ਨੌਜਵਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕੀਮ ਨੂੰ ਲੈ ਕੇ ਸਰਕਾਰਾਂ ਦਾ ਰਵੱਈਆ ਬਿਲਕੁੱਲ ਵੀ ਠੀਕ ਨਹੀਂ ਹੈ। ਜਿਸ ਕਾਰਨ ਉਨ੍ਹਾਂ ਵਲੋਂ ਰੋਸ ਮਾਰਚ ਕੱਢਿਆ ਗਿਆ ਹੈ।
.
What happened that on the occasion of Independence Day, the SC community had to perform bare-chested?
.
.
.
#hoshiarpurprotest #HoshiarpurNews #punjabnews