¡Sorpréndeme!

ਦਿਨ 'ਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ? ਕੀ ਜ਼ਿਆਦਾ ਪਾਣੀ ਪੀਣਾ ਹੈ ਸਹੀ? |OneIndia Punjabi

2023-08-01 7 Dailymotion

ਅਕਸਰ ਇਹ ਕਹਿ ਜਾਂਦਾ ਹੈ ਕਿ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ ਪਰ ਹਕੀਕਤ ਇਸ ਤੋਂ ਉਲਟ ਹੈ | ਜੀ ਹਾਂ, ਜੇ ਤੁਸੀਂ ਵੀ ਪੀਂਦੇ ਹੋ ਜਰੂਰਤ ਤੋਂ ਜ਼ਿਆਦਾ ਪਾਣੀ ਤਾਂ ਹੋ ਜਾਓ ਸਾਵਧਾਨ ਕਿਉਂਕਿ ਜ਼ਿਆਦਾ ਪਾਣੀ ਪੀਣਾ ਤੁਹਾਡੀ ਜਾਨ ਲਈ ਹਾਨੀਕਾਰਕ ਹੋ ਸਕਦਾ ਹੈ | ਦੱਸ ਦਈਏ ਕਿ ਕੈਨੇਡਾ ਦੀ ਇਕ ਟਿੱਕਟੋਕਰ ਨੇ 75 ਦਿਨਾਂ ਦੀ ਫਿਟਨੈੱਸ ਚੈਲੇਂਜ ਨੂੰ ਪੂਰਾ ਕਰਨ ਲਈ 12 ਦਿਨਾਂ ਤੱਕ ਰੋਜ਼ਾਨਾ ਕਰੀਬ 4 ਲੀਟਰ ਪਾਣੀ ਪੀਤਾ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਤੇ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਦਰਅਸਲ ਉਕਤ ਔਰਤ ਦੇ ਜ਼ਿਆਦਾ ਪਾਣੀ ਪੀਣ ਕਾਰਨ ਖੂਨ 'ਚ ਸੋਡੀਅਮ ਦੀ ਕਮੀ ਹੋ ਗਈ, ਜਿਸ ਨਾਲ ਉਸ ਦੀ ਸਿਹਤ ਵਿਗੜ ਤੇ ਉਸਨੂੰ ਹਸਪਤਾਲ 'ਚ ਦਾਖਿਲ ਕਰਵਾਉਣਾ ਪਿਆ |
.
How much water should be drink in a day? Is drinking more water right?
.
.
.
#healthtips #drinkingwater #punjabnews
~PR.182~