¡Sorpréndeme!

Moosewala ਦੀ ਮਾਂ ਫਿਰ ਹੋਈ ਭਾਵੁਕ, ਪੁੱਤ ਨੂੰ ਯਾਦ ਕਰ ਕਿਹਾ, "ਪੁੱਤ ਅੱਜ ਵੀ ਤੈਨੂੰ ਉਡੀਕਦੇ" |OneIndia Punjabi

2023-06-30 1 Dailymotion

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਜਦੋਂ ਵੀ ਉਸ ਦੇ ਚਾਹੁਣ ਵਾਲਿਆ ਨੂੰ ਮੂਸੇਵਾਲਾ ਦੀ ਯਾਦ ਆਉਂਦੀ ਹੈ ਤਾਂ ਉਹ ਉਸ ਦੇ ਗਾਣੇ ਸੁਣ ਲੈਂਦੇ ਹਨ। ਪਰ ਇੰਜ ਲੱਗਦਾ ਹੈ ਜਿਵੇਂ ਮੂਸੇਵਾਲਾ ਦੇ ਮਾਪਿਆਂ ਲਈ ਸਮਾਂ 29 ਮਈ 2022 ;ਤੇ ਹੀ ਰੁਕ ਗਿਆ ਹੈ। ਉਸ ਦੀ ਮਾਂ ਆਪਣੀ ਪੁੱਤਰ ਦੀ ਮੌਤ ਤੋਂ ਬਾਅਦ ਇੱਕ ਇੱਕ ਦਿਨ ਗਿਣ ਰਹੀ ਹੈ। ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇਹ ਪੋਸਟ ਦੇਖ ਕੇ ਤਾਂ ਇੰਜ ਹੀ ਲੱਗ ਰਿਹਾ ਹੈ ਜਿਵੇਂ ਕਿ ਇੱਕ ਮਾਂ ਹਰ ਦਿਨ, ਹਰ ਪਲ, ਹਰ ਸਕਿੰਟ ਬੱਸ ਆਪਣੇ ਪੁੱਤਰ ਬਾਰੇ ਹੀ ਸੋਚਦੀ ਰਹਿੰਦੀ ਹੈ। ਚਰਨ ਕੌਰ ਨੇ ਇੱਕ ਪੋਸਟ ਬੀਤੇ ਦਿਨੀਂ ਯਾਨਿ 29 ਜੂਨ ਨੂੰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਲਿਿਖਿਆ, 'ਅੱਜ ਇੱਕ ਸਾਲ ਇੱਕ ਮਹੀਨਾ ਹੋ ਗਿਆ ਪੁੱਤ ਤੈਨੂੰ ਘਰੋਂ ਗਿਆਂ ਨੂੰ, ਅੱਜ ਵੀ ਤੈਨੂੰ ਉਡੀਕਦੇ ਰਹਿੰਦੇ ਹਾਂ।
.
Moosewala's mother became emotional again, remembered her son and said, "Son is waiting for you even today".
.
.
.
#charankaur #sidhumoosewala #sidhumoosewalamother
~PR.182~