¡Sorpréndeme!

Jyoti Nooran ਦਾ ਪਤੀ Kunal Passi ਫਿਰ ਆਇਆ Live, ਸੁਣੋ ਕੀ-ਕੀ ਕਿਹਾ? | Kunal Passi |OneIndia Punjabi

2023-05-26 4 Dailymotion

ਨੂਰਾਂ ਸਿਸਟਰ ਨੂੰ ਕੌਣ ਨਹੀਂ ਜਾਣਦਾ। ਸੂਫੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਹਾਸਿਲ ਕਰਨ ਵਾਲੀ ਨੂਰਾ ਸਿਸਟਰ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦੀ ਛਾਪ ਛੱਡੀ ਹੈ| ਨੂਰਾਂ ਸਿਸਟਰਸ ਹੁਣ ਵੱਖ ਹੋ ਚੁੱਕਿਆ ਹਨ। ਜਯੋਤੀ ਨੂਰਾਂ ਨੇ ਆਪਣੀ ਭੈਣ ਸੁਲਤਾਨਾ ਨੂਰਾਂ ਤੇ ਪਿਤਾ ਤੇ ਪਤੀ ਕੁਨਾਲ ਪਾਸੀ ਸਣੇ ਪੂਰੇ ਪਰਿਵਾਰ ਤੋਂ ਦੂਰੀ ਬਣਾ ਲਈ ਹੈ| ਜਿਥੇ jyoti ਹਰ ਜਗ੍ਹਾ usmaan noor ਨਾਲ ਪਹੁੰਚ ਰਹੀ ਹੈ ਓਦਰ ਹੀ ਕੁਨਾਲ ਜਯੋਤੀ ਦੇ ਪਰਿਵਾਰ ਨਾਲ ਨਜ਼ਰ ਆ ਰਿਹਾ।
.
Jyoti Nooran's husband Kunal Passi came again Live, listen to what he said?
.
.
.
#jyotinooran #kunalpassi #nooransisters