¡Sorpréndeme!

Kataruchak ਨੂੰ ਬਚਾ ਰਹੀ ਸਰਕਾਰ? ਅਜੇ ਤੱਕ SIT ਨੇ ਨਹੀਂ ਕੀਤਾ ਤਲਬ, ਪੀੜਤ ਨੂੰ ਜਾਨ ਦਾ ਖ਼ਤਰਾ! |OneIndia Punjabi

2023-05-23 1 Dailymotion

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਵੀ ਸ਼ੱਕ ਦੇ ਘੇਰੇ ਵਿੱਚ ਹੈ। ਕਿਉਂਕਿ ਕਟਾਰੂਚੱਕ ਨੂੰ ਅਜੇ ਤੱਕ ਐਸਆਈਟੀ ਨੇ ਸੰਮਨ ਨਹੀਂ ਕੀਤਾ ਅਤੇ ਨਾ ਹੀ ਕੋਈ ਹੋਰ ਕਾਰਵਾਈ ਕੀਤੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਪੁੱਛਿਆ ਹੈ, 'ਕੀ ਇਹ ਹੈ ਬਦਲਾਅ'?
.
Government saving Kataruchak? The SIT has not summoned yet, the victim's life is in danger!
.
.
.
#lalchandkataruchak #punjabnews #sit
~PR.182~