¡Sorpréndeme!

ਖੰਨਾ 'ਚ ਰੇਲ ਗੱਡੀ ਦੇ ਦਰਵਾਜ਼ੇ ਨਾਲ ਲਟਕ ਕੇ ਸਟੰਟ ਕਰਦਾ ਨੌਜਵਾਨ ਹੋਇਆ ਹਾਦਸੇ ਦਾ ਸ਼ਿਕਾਰ । OneIndia Punjabi

2022-10-11 0 Dailymotion

ਖੰਨਾ 'ਚ ਸੁਪਰਫਾਸਟ ਰੇਲ ਗੱਡੀ ਦੇ ਦਰਵਾਜ਼ੇ ਨਾਲ ਲਟਕ ਕੇ ਸਟੰਟ ਕਰਦਾ ਨੌਜਵਾਨ ਹੋਇਆ ਹਾਦਸੇ ਦਾ ਸ਼ਿਕਾਰ । ਤੁਸੀ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਇਕ ਨੌਜਵਾਨ ਚਲਦੀ ਰੇਲ ਗੱਡੀ ਦੇ ਦਰਵਾਜ਼ੇ ਨਾਲ ਲਟਕ ਕੇ ਸਟੰਟ ਕਰ ਰਿਹਾ ਹੈ | ਦੱਸ ਦਈਏ ਕਿ ਨੌਜਵਾਨ ਸਟੰਟ ਕਰਦਿਆਂ ਕਰਦਿਆਂ ਰੇਲਵੇ ਟਰੈਕ 'ਤੇ ਲੱਗੇ ਪੋਲ ਦੇ ਨਾਲ ਟਕਰਾ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ |