ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਸਾਂਸਦ ਹੋਏ ਲਾਪਤਾ ! ਜਨਤਾ ਨੇ ਲਾਏ ਪਠਾਨਕੋਟ ਦੇ ਰੇਲਵੇ ਸਟੇਸ਼ਨ 'ਤੇ ਸੰਨੀ ਦਿਓਲ ਦੇ ਗੁਮਸ਼ੁਦਾ ਹੋਣ ਦੇ ਪੋਸਟਰ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੇ ਸੰਨੀ ਦਿਓਲ MP ਬਣੇ ਨੇ ਇੱਕ ਵਾਰ ਵੀ ਗੁਰਦਾਸਪੁਰ ਨਹੀਂ ਆਏ ਤੇ ਨਾ ਹੀ ਲੋਕਾਂ ਦੀ ਸਾਰ ਲਈ ਹੈ |