¡Sorpréndeme!

Viajy Nair ਤੋਂ ਬਾਅਦ ਹੁਣ ਕਿਸ ਦੀ ਵਾਰੀ? Kejriwal ਨੇ ਗ੍ਰਿਫਤਾਰੀ ਦਾ ਨਾਂ ਅਤੇ ਤਰੀਕ ਦੱਸੀ | One India Punjabi

2022-09-28 0 Dailymotion

ਅਰਵਿੰਦ ਕੇਜਰੀਵਾਲ ਨੇ ਕਿਹਾ, ਮੈਨੂੰ ਸਮਝ ਨਹੀਂ ਆ ਰਿਹਾ ਕਿ ਵਿਜੇ ਨਾਇਰ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ। ਵਿਜੇ ਇੱਕ ਛੋਟਾ ਜਿਹਾ ਵਰਕਰ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ 5 ਦਿਨਾਂ ਤੋਂ ਵਿਜੇ ਨਾਇਰ 'ਤੇ ਮਨੀਸ਼ ਸਿਸੋਦੀਆ ਦਾ ਨਾਂ ਲੈਣ ਦਾ ਦਬਾਅ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਧਮਕੀ ਦੇ ਕੇ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। #ArvindKejriwal #VijayNiar #ManishSisodia