¡Sorpréndeme!

Tranportation Scam ਤੋਂ ਬਾਅਦ, ਹੁਣ ਸਾਬਕਾ ਮੰਤਰੀ Bharat Bhushan Ashu ਦਾ ਫਰਜ਼ੀ ਖ਼ਰੀਦ ਘੁਟਾਲਾ ਆਇਆ ਸਾਹਮਣੇ !

2022-09-17 0 Dailymotion

ਅਨਾਜ ਟਰਾਂਸਪੋਰਟੇਸ਼ਨ ਘਪਲੇ 'ਚ ਪਹਿਲਾ ਹੀ ਜੇਲ ਦੀ ਹਵਾ ਖਾ ਰਹੇ ਭਾਰਤ ਭੂਸ਼ਨ ਆਸ਼ੂ ਹੁਣ ਇਕ ਹੋਰ ਮਾਮਲੇ ਵਿਚ ਉਲਝ ਗਏ ਹਨ। ਨਵਾਂ ਮਾਮਲਾ ਝੋਨੇ ਦੀ ਖਰੀਦ ਵਿਚ ਹੋਏ ਘੁਟਾਲੇ ਨੂੰ ਲੈ ਕਿ ਹੈ। ਕੇਂਦਰ ਦੀ ਮੋਦੀ ਸਰਕਾਰ ਨੂੰ ਸ਼ੱਕ ਹੈ, ਕਿ ਪੰਜਾਬ 'ਚ ਜਿੰਨੀ ਪੈਦਾਵਾਰ ਹੁੰਦੀ ਹੈ ਉਸ ਤੋਂ ਜ਼ਿਆਦਾ ਖਰੀਦ ਕਿਵੇਂ ਹੋ ਰਹੀ ਹੈ | ਕੈਪਟਨ ਅਮਰਿੰਦਰ ਦੀ ਕਾਂਗਰਸੀ ਹਕੂਮਤ ਦੌਰਾਨ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਅਤੇ ਖ਼ਰੀਦ ’ਚ ਵੱਡਾ ਫਰਕ ਸਾਹਮਣੇ ਆਇਆ ਹੈ ਜਿਸ ਵਿਚ ਨਵੇਂ ਘਪਲੇ ਦਾ ਧੂੰਆਂ ਉੱਠਣ ਲੱਗਾ ਹੈ। ਇਹ ਮਾਮਲਾ ਹੁਣ ਉਜਾਗਰ ਹੋਇਆ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੇ ਸ਼ੁਰੂ ਕਰ ਦਿਤੀ ਹੈ। #BharatBhushanAshu #TranportationScam #BhagwantMann