¡Sorpréndeme!

FEROZPUR ਕੇਂਦਰੀ JAIL 'ਚ ਡਾਕਟਰ ਹੀ ਵੇਚ ਰਿਹਾ ਹੈਰੋਇਨ! OneIndia Punjabi

2022-08-27 0 Dailymotion

ਨਸ਼ੇ ਨੇ ਪੰਜਾਬ ਨੂੰ ਆਪਣੀ ਗ੍ਰਿਫਤ ਵਿੱਚ ਇਸ ਕਦਰ ਲੈ ਲਿਆ ਹੈ ਕਿ ਹੁਣ ਨਸ਼ੇ ਤੋਂ ਛੁਟਕਾਰਾ ਦਵਾਉਣ ਵਿਚ ਮਦਦ ਕਰਨ ਵਾਲੇ ਡਾਕਟਰ ਖੁਦ ਚਿੱਟੇ ਦਾ ਨਸ਼ਾ ਕਰ ਵੀ ਰਹੇ ਨੇ 'ਤੇ ਵੇਚ ਵੀ ਰਹੇ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ, ਜਿਥੇ ਡਾ. ਸ਼ਸ਼ੀ ਭੂਸ਼ਣ ਬਤੌਰ ਡਾਕਟਰ ਆਪਣੀ ਸੇਵਾ ਨਿਭਾ ਰਹੇ ਨੇ। ਮਾਮਲੇ ਦੀ ਸੂਚਨਾ ਮਿਲਣ 'ਤੇ STF ਨੇ ਕਾਰਵਾਈ ਕਰਦਿਆਂ ਡਾ.ਸ਼ਸ਼ੀ ਭੂਸ਼ਣ ਨੂੰ ਹੈਰੋਇਨ ਨਾਲ ਗ੍ਰਿਫਤਾਰ ਕੀਤਾ।