ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੇ ਅਸਤੀਫੇ 'ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਉੱਤਰੀ ਭਾਰਤ ਦੇ ਲੋਕ ਜੋ ਹਿਮਾਲਿਆ ਦੀਆਂ ਚੋਟੀਆਂ ਵੱਲ ਰਹਿੰਦੇ ਹਨ, ਉਹ ਭਾਵੁਕ, ਆਤਮ-ਵਿਸ਼ਵਾਸ ਵਾਲੇ ਲੋਕ ਹਨ।