¡Sorpréndeme!

8 ਕਿਲੋ ਨਸ਼ਾ ਬਰਾਮਦ, ਚਾਰ ਦਿਨਾਂ 'ਚ ਘੁਸਪੈਠ ਦੀ ਤੀਜੀ ਕੋਸ਼ਿਸ਼

2022-08-25 0 Dailymotion

Pakistani Terrorist: ਫ਼ੌਜ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਅਤਿਵਾਦੀ ਤਬਰਾਕ ਹੁਸੈਨ ਨੂੰ ਵੀ ਭਾਰਤੀ ਫ਼ੌਜ ਨੇ ਸਾਲ 2016 ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ 26 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਪਾਕਿਸਤਾਨੀ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ।