¡Sorpréndeme!

Sunil Jakhar ਦੇ ਭਤੀਜੇ Sandeep Jakhar ਦਾ Raja Warring ਨੂੰ ਚੈਲੰਜ "ਮੈਨੂੰ ਬਾਹਰ ਕੱਢ ਕੇ ਦਿਖਾਓ" I

2022-08-15 2 Dailymotion

ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਅਬੋਹਰ ਆਪਣੇ ਭਾਸ਼ਣ ਦੋਰਾਨ ਸਾਬਕਾ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਭਤੀਜੇ MLA ਸੰਦੀਪ ਜਾਖੜ ਨੂੰ ਕਿਹਾ ਕਿ ਜੇ ਸੰਦੀਪ ਜਾਖੜ 'ਚ ਹਿੰਮਤ ਹੈ ਤਾਂ ਉਹ ਦੁਬਾਰਾ ਅਬੋਹਰ ਤੋਂ ਇਲੈਕਸ਼ਨ ਜਿੱਤ ਕੇ ਦਿਖਾਉਣ ਜਿਸ ਤੇ ਜਵਾਬ ਦੇਂਦਿਆਂ MLA ਸੰਦੀਪ ਜਾਖੜ ਨੇ ਵੀ ਰਾਜਾ ਵੜਿੰਗ ਨੂੰ ਵੰਗਾਰਦਿਆਂ ਕਿਹਾ ਕਿ ਜੇ ਰਾਜਾ ਵੜਿੰਗ 'ਚ ਹਿੰਮਤ ਹੈ ਤਾਂ ਮੈਨੂੰ ਕਾਂਗਰਸ ਪਾਰਟੀ ਤੋਂ ਬਾਹਰ ਕੱਢ ਕੇ ਦਿਖਾਵੇ।