¡Sorpréndeme!

ਲੰਪੀ ਸਕਿਨ ਡਿਸੀਜ਼ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ ,"Goat Pox" ਵੈਕਸੀਨ ਮੁਹਿੰਮ ਸ਼ੁਰੂ | OneIndia Punjabi

2022-08-11 0 Dailymotion

ਪੰਜਾਬ ਵਿੱਚ ਪਸ਼ੂਆਂ 'ਚ ਲੰਪੀ ਸਕਿਨ ਡਿਸੀਜ਼ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ I ਮਾਨ ਸਰਕਾਰ ਪੰਜਾਬ ਵਿਚ ਹੋ ਰਹੇ ਪਸ਼ੂ ਧੰਨ ਦੇ ਨੁਕਸਾਨ ਨੂੰ ਰੋਕਣ ਲਈ ਵੈਕਸੀਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਭਾਰੀ ਮਾਤਰਾ ਵਿੱਚ "Goat Pox" ਨਾਂ ਦੀ ਵੈਕਸੀਨ ਦੀ ਖਰੀਦ ਕਰ ਲਈ ਗਈ ਹੈ ਅਤੇ ਬਹੁਤ ਜਲਦ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਪਸ਼ੂਆਂ ਦੇ ਲਗਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ I