¡Sorpréndeme!

ਪੰਜਾਬ ਪੁਲਿਸ ਵਲੋਂ ਸੰਪਤ ਨਹਿਰਾ ਗੈਂਗ ਦੇ 5 ਗੁਰਗੇ ਗ੍ਰਿਫਤਾਰ I OneIndia Punjabi

2022-08-11 452 Dailymotion

ਮੋਹਾਲੀ ਪੁਲਿਸ ਵਲੋਂ ਸੰਪਤ ਨਹਿਰਾ ਗੈਂਗ ਦੇ ਪੰਜ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। SSP ਮੋਹਾਲੀ ਨੇ ਇੱਕ ਪ੍ਰੈਸ ਕਾਨਫਰੈਂਸ ਕਰ ਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਗੈਂਗਸਟਰਾਂ ਨੇ ਖਰੜ, ਜ਼ਿਰਖਪੁਰ ਦੇ ਆਸ ਪਾਸ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। # sampatnehra #goldybrar #lawerencebishnoi