ਮਰਹੂਮ ਸਿੱਧੂ ਮੂਸੇਵਾਲਾ ਦਾ ਗੀਤ '295' ਅੱਜ ਬਰਮਿੰਗਮ ਵਿੱਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ 2022 ਦੀ ਪ੍ਰੀ ਕਲੋਜਿੰਗ ਸਮਾਗਮ ਦੋਰਾਨ ਵਜਾਇਆ ਗਿਆ ,ਗੀਤ ਸੁਣ ਭਾਰਤੀ ਪ੍ਰਸ਼ੰਸਕ ਭਾਵੁਕ ਹੋ ਗਏ।