ਲਾਲ ਕਿਲੇ ‘ਤੇ ਨਿਸ਼ਾਨ ਸਾਹਿਬ ਚੜਾਉਣ ਤੋਂ ਬਾਅਦ ਜੇ ਤੁਸੀਂ ਕਦੇ ਦੀਪ ਸਿੱਧੂ ਖਿਲਾਫ ਬੋਲਿਆ ਜਾਂ ਲਿਖਿਆਂ ਜਾਂ ਸੋਚਿਆ ਤਾਂ ਅੱਖਾਂ ਬੰਦ ਕਰਕੇ ਇਹ ਵੀਡੀਉ ਸੁਣ ਲਉ। ਬੱਸ ਸੁਣ ਲਉ।
ਜੇ ਤੁਹਾਡੇ ਮਨ ‘ਚ ਥੋੜੀ ਜਿਹੀ ਵੀ ਸਚਾਈ ਹੋਈ ਤਾਂ ਜਦੋਂ ਵੀਡੀਉ ਖਤਮ ਹੋਣ ‘ਤੇ ਅੱਖਾਂ ਖੋਲੋਂਗੇ ਤਾਂ ਤੁਹਾਡੀਆਂ ਪਲਕਾਂ ਭਿੱਜੀਆਂ ਹੋਣਗੀਆਂ।
#ਮਹਿਕਮਾ_ਪੰਜਾਬੀ