¡Sorpréndeme!

ਕੁਲਜੀਤ ਰੰਧਾਵਾ ਨੇ ਪੰਜਾਬ ਦੇ ਮੀਡੀਆ ਨੂੰ ਦਿੱਤੀ "ਇਹ" ਸਲਾਹ੍, ਕਹਿ ਹੁਣ "ਆਹ" ਵੀਡੀਓ ਚਲਾਓ |OneIndia Punjabi

2022-08-05 0 Dailymotion

ਕੱਲ੍ਹ ਇਕ ਆਡਿਓ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋਇਆ ਸੀ ਜਿਸ ਵਿੱਚ ਇਕ ਵਿਅਕਤੀ ਵਲੋਂ MLA ਕੁਲਜੀਤ ਰੰਧਾਵਾ ਦੇ P.A .ਨਿਤਿਨ ਤੇ ਇੱਕ ਪੁਲਿਸ ਮੁਲਾਜਮ ਤੋਂ 1 ਲੱਖ ਰੁਪਏ ਰਿਸ਼ਵਤ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਤੇ ਅੱਜ MLA ਕੁਲਜੀਤ ਰੰਧਾਵਾ ਨੇ ਆਪਣਾ ਸਪਸ਼ਟੀਕਰਨ ਦਿੱਤਾ। ਰੰਧਾਵਾ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। #aapgovt. #mlakujitrandhawa #videoviral