ਅੱਜ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੈਂਸ ਦੋਰਾਨ ਕਾਂਗਰਸ ਦੇ ਭੁਲੱਥ ਤੋਂ MLA ਸੁਖਪਾਲ ਸਿੰਘ ਖਹਿਰਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਪਿੰਡ ਨਾਨਕਨਗਰੀ ਅਤੇ ਹਰਦਾਸਪੁਰ ਦੀ ਜ਼ਮੀਨ ਦੱਬਣ ਦੇ ਇਲਜ਼ਾਮ ਲਗਾਏ, ਉਹਨਾਂ CM ਭਗਵੰਤ ਮਾਨ ਤੋਂ ਇਸ ਕੇਸ ਦੀ ਵਿਜੀਲੈਂਸ ਜਾਂਚ ਕਰਾਉਣ ਦੀ ਮੰਗ ਕੀਤੀ।