ਸ. ਅਜਮੇਰ ਸਿੰਘ ਦੇ ਕਹਿਣ ਮੁਤਾਬਕ ਭਗਤ ਸਿੰਘ ਦੀ ਸੋਚ ਸੀ "ਇੱਕ ਬੋਲੀ ਇੱਕ ਦੇਸ਼" ਉਹ ਕਹਿੰਦਾ ਸੀ ਕਿ ਆਪਣੀ ਬੋਲੀ ਹਿੰਦੀ ਲਿਖਵਾਓ। ਇਹੀ ਸੋਚ ਸੰਘ ਦੀ ਹੈ ਕਿ ਇੱਕ ਬੋਲੀ ਇੱਕ ਦੇਸ਼ ਅਤੇ ਇੱਕ ਕੌਮ। ਹਿੰਦੂ ਰਾਸ਼ਟਰ ਦਾ ਸੁਪਨਾ ਵੇਖਣ ਵਾਲਿਆਂ ਲਈ ਭਗਤ ਸਿੰਘ ਇੱਕ ਦੀਵੇ ਦਾ ਕੰਮ ਕਰਦਾ ਹੈ।