ਡਰੱਗਸ ਖਿਲਾਫ ਪੰਜਾਬ ਪੁਲਿਸ ਦੀ ਮੁਹਿੰਮਪੰਜਾਬ ਪੁਲਿਸ ਨੇ ਫੜਾਈ 73 ਕਿੱਲੋ ਹੈਰੋਇਨਮੁੰਬਈ ਦੇ ਨਹਾਵਾ ਸ਼ਿਵਾ ਪੋਰਟ ਤੋਂ ਬਰਾਮਦਗੀਪੰਜਾਬ ਤੇ ਮਹਾਰਾਸ਼ਟਰ ਪੁਲਿਸ ਦਾ ਸਾਂਝਾ ਔਪ੍ਰੇਸ਼ਨ3 ਦਿਨਾਂ ਅੰਦਰ 148 ਕਿਲੋ ਹੈਰੋਇਨ ਬਰਾਮਦ