ਸੰਤ ਭਿੰਡਰਾਂਵਾਲਾ ਦੀ ਤਸਵੀਰਾਂ ਹਟਾਉਣ ਦੇ ਫੈਸਲੇ 'ਤੇ ਮਾਨ ਸਰਕਾਰ ਦਾ ਯੂ-ਟਰਨ ਸੰਤ ਭਿੰਡਰਾਂਵਾਲੇ ਦੀਆਂ ਫੋਟੋਆਂ ਹਟਾਉਣ ਦੇ ਫੈਸਲੇ 'ਤੇ ਹੋਇਆ ਸੀ ਹੰਗਾਮਾ ਕਈ ਸਿੱਖ ਜੱਥੇਬੰਦੀਆਂ ਨੇ ਕੀਤਾ ਸੀ ਫੈਸਲੇ ਦਾ ਵਿਰੋਧ