¡Sorpréndeme!

Sushant Singh Rajput Case 'ਚ ਵਧੀਆਂ Rhea Chakraborty ਦੀ ਮੁਸ਼ਕਿਲਾਂ, ਨਸ਼ਾ ਸਪਲਾਈ ਕਰਨ ਦੇ ਦੋਸ਼

2022-07-13 2 Dailymotion

Rhea Chakraborty Latest News: ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਰੀਆ ਚੱਕਰਵਰਤੀ 'ਤੇ ਡਰੱਗ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਰੀਆ ਅਤੇ ਉਸ ਦੇ ਭਰਾ ਸ਼ੌਵਿਕ ਦਾ ਨਾਂ NCB ਦੀ ਚਾਰਜਸ਼ੀਟ ਵਿੱਚ ਹੈ।