ਸ਼੍ਰੀਲੰਕਾ 'ਚ 20 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ, ਫਰਾਂਸ ਦੀ PM ਖਿਲਾਫ ਨਹੀਂ ਟਿਕਿਆ ਬੇਭਰੋਸਗੀ ਮਤਾ, ਮਸਕ ਨਾਲ ਡੀਲ ਰੱਦ ਹੋਣ ਕਾਰਨ ਟਵਿੱਟਰ ਦੇ ਸ਼ੇਅਰ 'ਚ 11.3 ਫੀਸਦ ਦੀ ਗਿਰਾਵਟ