¡Sorpréndeme!

ABP Sanjha 'ਤੇ SAD ਦੀ ਕੋਰ ਕਮੇਟੀ ਮੀਟਿੰਗ ਅਤੇ ਬਠਿੰਡਾ ਦੌਰਾ ਕਰਨਗੇ ਕੁਲਦੀਪ ਧਾਲੀਵਾਲ

2022-07-12 2 Dailymotion

ਐਕਸ਼ਨ 'ਚ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ, ਅੱਜ ਬਠਿੰਡਾ ਦੌਰੇ 'ਤੇ, ਅਕਾਲੀ ਦਲ ਕੋਰ ਕਮੇਟੀ ਦੀ ਅਹਿਮ ਬੈਠਕ 'ਚ ਵਿਧਾਨਸਭਾ ਦੇ ਮੁੱਦੇ 'ਤੇ ਸੁਖਬੀਰ ਦੀ ਅਗਵਾਈ 'ਚ ਮੰਥਨ, NCW ਵੱਲੋਂ ਪੰਜਾਬ ਵਿੱਚ NRI ਵਿਆਹਾਂ ਬਾਰੇ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ, ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖਿਆ ਪੱਤਰ