ਰਣਬੀਰ ਪਹਿਲੀ ਵਾਰ ਇੱਕ ਵੱਖਰੇ ਕਿਰਦਾਰ ਅਤੇ ਜ਼ਬਰਦਸਤ ਲੁੱਕ ਵਿੱਚ ਨਜ਼ਰ ਆਉਣ ਵਾਲੇ ਹਨ। ਇੰਨਾ ਹੀ ਨਹੀਂ ਇਸ ਫਿਲਮ 'ਚ ਰਣਬੀਰ ਕਪੂਰ ਡਬਲ ਰੋਲ ਕਰਦੇ ਨਜ਼ਰ ਆਉਣਗੇ।