ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦਾ ਹੈ। ਜਦੋਂ ਪੁਲਿਸ ਨੇ ਇੱਕ-ਇੱਕ ਕਰਕੇ ਸਾਰੇ ਲੋਕਾਂ ਨੂੰ ਆਟੋ 'ਚੋਂ ਕੱਢਿਆ ਤਾਂ ਇਹ ਗਿਣਤੀ 27 ਨਿਕਲੀ। ਆਟੋ ਵਿੱਚ ਡਰਾਈਵਰ ਸਮੇਤ ਸਵਾਰੀਆਂ ਭਰ ਗਈਆਂ।